ਪੰਜਾਬ

punjab

ETV Bharat / videos

ਫਗਵਾੜਾ ਨਗਰ ਨਿਗਮ ਦਫ਼ਤਰ ਦੇ ਬਾਹਰ ਸਫਾਈ ਕਰਮੀਆਂ ਦਾ ਧਰਨਾ - ਫਗਵਾੜਾ 'ਚ ਸਫਾਈ ਕਰਮੀਆਂ ਦਾ ਧਰਨਾ

By

Published : May 14, 2020, 7:41 PM IST

ਫਗਵਾੜਾ: ਨਗਰ ਨਿਗਮ ਦਫ਼ਤਰ ਦੇ ਬਾਹਰ ਸਫ਼ਾਈ ਕਰਮੀਆਂ ਨੇ ਇਕੱਠੇ ਹੋ ਕੇ ਧਰਨਾ ਲਾਇਆ। ਧਰਨੇ ਉੱਤੇ ਬੈਠੇ ਮਜ਼ਦੂਰਾਂ ਦਾ ਕਹਿਣਾ ਸੀ ਕਿ ਸਹਾਇਕ ਇੱਕ ਸਫਾਈ ਕਰਮੀ ਦੇ ਨਾਲ ਏਡੀਸੀ ਕੰਮ ਨਗਰ ਨਿਗਮ ਕਮਿਸ਼ਨਰ ਨੇ ਬਦਸਲੂਕੀ ਕੀਤੀ ਹੈ ਜਿਹੜੀ ਕਿ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਉਕਤ ਧਰਨੇ ਦੀ ਸੂਚਨਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲੀ ਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਇਕੱਠੇ ਹੋ ਗਏ ਅਤੇ ਮਾਮਲੇ ਨੂੰ ਵਿਗੜਦਾ ਦੇਖ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮੌਕੇ ਉੱਤੇ ਪਹੁੰਚ ਕੇ ਦੋਹਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ।

ABOUT THE AUTHOR

...view details