VIDEO: ਜਾਖੜ ਨੇ ਪ੍ਰਿਅੰਕਾ ਗਾਂਧੀ ਨੂੰ ਭੇਂਟ ਕੀਤਾ ਕਣਕ ਦੀ ਬੱਲੀਆਂ ਦਾ ਗੁੱਲਦਸਤਾ - lok sabha election
ਪਠਾਨਕੋਟ ਵਿੱਚ ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪੁੱਜੀ। ਇਸ ਦੌਰਾਨ ਸੁਨੀਲ ਜਾਖੜ ਨੇ ਉਨ੍ਹਾਂ ਦਾ ਕਣਕ ਦੀ ਬੱਲੀਆਂ ਦੇ ਕੇ ਸਵਾਗਤ ਕੀਤਾ।