ਸੁਖਪਾਲ ਖਹਿਰਾ ਤਾਂ ਕੁਰਸੀ ਦਾ ਪੀਰ ਹੈ: ਅਮਨ ਅਰੋੜਾ - Etv bharat
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ ਨੂੰ ਚੋਣ ਕੈਮਪੇਨ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਤੋਂ ਬਾਅਦ ਉਨ੍ਹਾਂ ਈਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਪਾਲ ਖਹਿਰਾ ਤਾਂ ਸਿਰਫ਼ ਕੁਰਸੀ ਦੇ ਪੀਰ ਹਨ। ਆਪ ਅਤੇ ਕਾਂਗਰਸ ਦੇ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਗਠਜੋਰ ਤਾਂ ਸਿਰਫ਼ ਅਫ਼ਵਾਹ ਹੈ। ਗਠਜੋੜ ਬਾਰੇ ਪਾਰਟੀ ਦੀ ਹਾਈਕਮਾਨ ਜੋ ਫ਼ੈਸਲਾ ਕਰੇਗੀ ਉਹਨਾਂ ਨੂੰ ਮਨਜ਼ੂਰ ਹੋਵੇਗਾ।