ਪੰਜਾਬ

punjab

ETV Bharat / videos

ਸੁੱਖ ਸਰਕਾਰੀਆ ਦੇ ਘਰ ਅੱਗੇ 23 ਨੂੰ ਦਿੱਤਾ ਜਾਵੇਗਾ ਜ਼ਮੀਰ ਜਗਾਉ ਹੋਕਾ: ਭਾਈ ਵਡਾਲਾ

By

Published : Jan 21, 2021, 9:38 PM IST

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਵਿੱਚ ਕਥਿਤ ਦੋਸ਼ੀਆਂ ਖਿਲਾਫ ਹੁਣ ਤੱਕ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ 4 ਨਵੰਬਰ ਤੋਂ ਪੰਥਕ ਹੋਕਾ ਮੋਰਚਾ ਲਗਾਤਾਰ ਜਾਰੀ ਹੈ। ਇਸ ਸਬੰਧੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਘਰਾਂ ਅੱਗੇ ਜਾ ਕੇ ਕੀਰਤਨ ਕਰਕੇ ਉਨ੍ਹਾਂ ਦੀਆਂ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਸੇ ਲੜੀ ਤਹਿਤ 23 ਜਨਵਰੀ ਨੂੰ ਮੰਤਰੀ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਦੇ ਘਰ ਬਾਹਰ ਜ਼ਮੀਰ ਜਗਾਉ ਪੰਥਕ ਹੋਕਾ ਦਿੱਤਾ ਜਾਵੇਗਾ।

ABOUT THE AUTHOR

...view details