ਹੁਸ਼ਿਆਰਪੁਰ ਵਿਖੇ ਪਤੀ-ਪਤਨੀ ਨਾਲ ਘਰ ਵਿਚ ਹੀ ਹੋਈ ਕੁੱਟਮਾਰ - ਹੁਸ਼ਿਆਰਪੁਰ ਵਿਖੇ ਪਤੀ-ਪਤਨੀ ਨਾਲ ਘਰ ਵਿਚ ਹੀ ਹੋਈ ਕੁੱਟਮਾਰ
ਹੁਸ਼ਿਆਰਪੁਰ ਵਿੱਚ ਪਤੀ ਪਤਨੀ ਨੂੰ ਵੱਖ ਵੱਖ ਕਮਰੇ ਵਿੱਚ ਬੰਧਕ ਬਣਾ ਕੇ ਕੁਟਮਾਰ ਕਰਦਿਆ ਉਨ੍ਹਾਂ ਦੇ ਘਰ ਵਿੱਚੋਂ ਲੁੱਟਣ ਦਾ ਮਾਮਲਾ ਸਾਹਮਣਾ ਆਇਆ। ਜਾਣਕਾਰੀ ਅਨੁਸਾਰ ਪਤੀ ਪਤਨੀ ਘਰ ਵਿੱਚ ਇਕੱਲੇ ਰਹਿੰਦੇ ਸੀ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਰ ਵਿੱਚ ਗਹਿਣੇ-ਨਕਦੀ ਸੁਰਖੀਅਤ ਹਨ। ਸਿਰਫ ਅਣਪਛਾਤੇ ਵਿਅਕਤੀਆਂ ਵਲੋਂ ਕੁੱਟਮਾਰ ਕੀਤੀ ਗਈ ਹੈ, ਜਿਸ ਦੀ ਬਾਕੀ ਤਫਤੀਸ ਚੱਲ ਰਹੀ ਹੈ।
TAGGED:
ਹੁਸ਼ਿਆਰਪੁਰ ਖ਼ਬਰਾਂ