ਬਠਿੰਡਾ 'ਚ ਸ਼ਰਾਬ ਦੇ ਠੇਕੇ ਵਿੱਚੋਂ ਹੋਈ ਤਕਰੀਬਨ ਪੰਜ ਲੱਖ ਦੀ ਸ਼ਰਾਬ ਚੋਰੀ - ਸ਼ਰਾਬ ਦੇ ਠੇਕੇ ਵਿੱਚ ਚੋਰੀ
ਬਠਿੰਡਾ ਦੇ ਕਿਸ਼ੋਰੀ ਰਾਮ ਹਸਪਤਾਲ ਰੋਡ 'ਤੇ ਬਣੇ ਇੱਕ ਸ਼ਰਾਬ ਦੇ ਠੇਕੇ ਵਿੱਚੋਂ ਬੀਤੀ ਰਾਤ ਭਾਰੀ ਮਾਤਰਾ ਵਿੱਚ ਸ਼ਰਾਬ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਦੇ ਠੇਕੇ ਵਿੱਚ ਸ਼ਰਾਬ ਦੀ ਚੋਰੀ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਬਠਿੰਡਾ 'ਚ ਕਈ ਸ਼ਰਾਬ ਦੇ ਠੇਕਿਆਂ ਵਿੱਚ ਸ਼ਰਾਬ ਦੀ ਚੋਰੀ ਹੋ ਚੁੱਕੀ ਹੈ।