STF ਬਾਰਡਰ ਰੇਂਜ ਵੱਲੋਂ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਦੀ ਖੇਪ ਬਰਾਮਦ - ਅੰਮ੍ਰਿਤਸਰ ਸਰਹੱਦੀ ਪਿੰਡ ਅਟਾਰੀ
ਅੰਮ੍ਰਿਤਸਰ: ਅੰਮ੍ਰਿਤਸਰ ਸਰਹੱਦੀ ਪਿੰਡ ਅਟਾਰੀ ਤੋਂ ਬੱਚੀ ਵਿੰਡ ਨੂੰ ਜਾਂਦੀ ਸੜਕ ਸਥਿਤ ਬਾਬਾ ਗੁਲਾਬ ਸ਼ਾਹ ਜੀ ਦੀ ਦਰਗਾਹ ਨਜ਼ਦੀਕ ਤੋਂ ਮਿਲਿਆ। ਆਰਡੀਐਕਸ ਤੇ ਆਈਈਡੀ ਦੀ ਵੱਡੀ ਖੇਪ ਬਰਾਮਦ ਹੋਈ ਹੈ ਅਤੇ ਨਾਲ ਹੀ ਇਕ ਲੱਖ ਰੁਪਏ ਕੈਸ਼ ਵੀ ਬਰਾਮਦ ਹੋਇਆ। ਇਹ ਜਾਣਕਾਰੀ ਬਾਰਡਰ ਰੇਂਜ ਆਈਜੀ ਨੇ ਅੰਮ੍ਰਿਤਸਰ 'ਚ ਪ੍ਰੈੱਸ ਵਾਰਤਾ ਕਰਕੇ ਦਿੱਤੀ। ਉਨ੍ਹਾਂ ਪੱਤਰਕਾਰਾਂ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਕਿਸਤਾਨੀ ਨੇ ਅੰਮ੍ਰਿਤਸਰ ਵਿਖੇ ਵੱਡੀ ਮਾਤਰਾ ਵਿਚ ਤਰਗੜ੍ਹਥਿਆਰ ਅਤੇ ਐਕਸਪਲੋਜ਼ਿਵ ਦੀ ਖੇਪ ਭੇਜੀ ਹੈ ਅਤੇ ਇਹ ਖੰਘ ਅਟਾਰੀ ਤੋਂ ਬਚੀਵਿੰਡ ਏਰੀਆ ਵਿੱਚ ਕਿਸੇ ਜਗ੍ਹਾ ਤੇ ਲੁਕਾ ਛੁਪਾ ਕਿ ਰੱਖੀ ਹੋਈ ਹੈ।