17 ਜੂਨ ਨੂੰ ਰਵਨੀਤ ਬਿੱਟੂ ਦੇ ਫੁਕੇ ਜਾਣਗੇ ਪੁਤਲੇ : ਅਕਾਲੀ ਦਲ ਤੇ ਬਸਪਾ - ਫਤਿਹਗੜ੍ਹ
ਫਤਿਹਗੜ੍ਹ : ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਹੋਏ ਇਤਿਹਾਸਿਕ ਗੱਠਜੋੜ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਦਲ ਤੇ ਬਸਪਾ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਹਲਕਾ ਅਮਲੋਹ ਦੇ ਅਕਾਲੀ ਦਲ ਦੇ ਦਫਤਰ ਵਿੱਚ ਬਸਪਾ ਤੇ ਅਕਾਲੀ ਦਲ ਦੀ ਮੀਟਿੰਗ ਹੋਈ।