ਪੰਜਾਬ

punjab

ETV Bharat / videos

ਲੌਕਡਾਊਨ: ਰਾਏਕੋਟ 'ਚ ਦੁੱਧ ਸਪਲਾਈ ਕਰਨ ਵਾਲਿਆਂ ਦੇ ਬਣਾਏ ਪਾਸ - curfew Raikot

🎬 Watch Now: Feature Video

By

Published : Mar 26, 2020, 10:25 PM IST

ਕਰਫਿਊ ਦੇ ਮੱਦਨਜ਼ਰ ਈਟੀਵੀ ਭਾਰਤ ਦੀ ਟੀਮ ਨੇ ਰਾਏਕੋਟ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਪੀਸੀਐਸ ਤੇਜਸਵਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿੱਚ ਦੁੱਧ ਵਾਲਿਆਂ ਦੇ ਪਾਸ ਬਣਾ ਦਿੱਤੇ ਹਨ ਤੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਜ਼ਰੂਰਤ ਨਹੀਂ ਹੈ, ਲੋਕਾਂ ਨੂੰ ਘਰਾਂ ਵਿੱਚ ਹੀ ਦੁੱਧ ਸਪਲਾਈ ਕੀਤਾ ਜਾਵੇਗਾ।

ABOUT THE AUTHOR

...view details