ਫਿਲਮ ਜੋਰਾ 2 ਦੇ ਅਦਾਕਾਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ - ਫਿਲਮ ਜੋਰਾ 2
ਫਿਲਮ ਜੋਰਾ 2 ਦੇ ਅਦਾਕਾਰ ਦੀਪ ਸਿੱਧੂ, ਜਪਜੀ ਖਹਿਰਾ, ਸਿੰਗਾ ਅਤੇ ਉਨ੍ਹਾਂ ਦੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਫਿਲਮ ਦੀ ਟੀਮ ਪਹਿਲਾਂ ਸੂਚਨਾ ਕੇਂਦਰ ਪਹੁੰਚੀ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ।