ਰਾਹਤ ਪੈਕੇਜ ਬਾਰੇ ਜਾਣਕਾਰਾਂ ਨਾਲ ਖਾਸ ਗੱਲਬਾਤ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 12 ਮਈ ਨੂੰ ਦੇਸ਼ ਨੂੰ ਦਿੱਤੇ 20 ਲੱਖ ਕਰੋੜ ਦੇ ਪੈਕੇਜ ਤੋਂ ਬਾਅਦ 13 ਮਈ ਨੂੰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਪੈਕੇਜ ਦਾ ਕੁਝ ਹਿੱਸਾ ਐਲਾਨ ਕੀਤਾ। ਪੈਕੇਜ ਦੇ ਇਸ ਕੁਝ ਹਿੱਸੇ ਵਿੱਚ ਕੀ ਖ਼ਾਸ ਹੈ ਅਤੇ ਇਸ ਨਾਲ ਕਿਸਨੂੰ ਕੀ ਫਾਇਦਾ ਹੋਵੇਗਾ ਅਤੇ ਹੋਰਾਂ ਪੈਕੇਜਾਂ ਤੋਂ ਲੋਕਾਂ ਨੂੰ ਕੀ ਉਮੀਦਾਂ ਹਨ। ਪੇਸ਼ ਹੈ ਇਸ ਬਾਰੇ ਸੀਏ ਅਰਸ਼ ਸਰਨਾ ਅਤੇ ਫਾਈਨੈਂਸ਼ੀਅਲ ਐਕਸਪਰਟ ਅਸ਼ਵਨੀ ਜਿੰਦਲ ਨਾਲ ਖਾਸ ਗੱਲਬਾਤ।