ਇੱਕ ਪੰਜਾਬ 'ਚ ਸਿਰਫ਼ ਬਜ਼ੁਰਗ ਹੀ ਦਿਸਣਗੇ : ਐੱਸ.ਪੀ ਓਬਰਾਏ - ਦੁੱਬਈ ਦੇ ਪੰਜਾਬੀ ਵਪਾਰੀ
ਹੁਸ਼ਿਆਰਪੁਰ : ਸਮਾਜ ਸੇਵੀ ਅਤੇ ਵਪਾਰੀ ਐੱਸ.ਪੀ.ਓਬਰਾਏ ਵੱਲੋਂ ਦੁੱਬਈ ਵਿੱਚ ਫ਼ਸੇ ਕੁੱਝ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਂਦਾ ਗਿਆ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਓਬਰਾਏ ਨੇ ਦੱਸਿਆ ਕਿ ਇਹ ਪੰਜਾਬ ਦੀ ਨੌਜਵਾਨੀ ਲਈ ਚਿੰਤਾਜਨਕ ਦੌਰ ਹੈ। ਕਿਉਂਕਿ ਪਹਿਲਾਂ 1984 ਵਿੱਚ ਪੰਜਾਬ ਦੀ ਨੌਜਵਾਨੀ ਮਰ ਗਈ, ਦੂਸਰੀ ਵਿਦੇਸ਼ਾਂ ਨੇ ਅਤੇ ਤੀਸਰੀ ਨਸ਼ਿਆਂ ਵਿੱਚ ਗਲਤਾਣ ਹੁੰਦੀ ਜਾ ਰਹੀ ਹੈ।