ਮਨਪ੍ਰੀਤ ਬਾਦਲ, ਸਾਨੂੰ ਜਿੰਨੀਆਂ ਮਰਜ਼ੀ ਗਾਲ਼ਾ ਕੱਢ ਲੈ ਪਰ... - ਵਿਧਾਨ ਸਭਾ ਵਿੱਚ ਤਕਰਾਅ
ਬੀਤੇ ਦਿਨੀਂ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਹੋਏ ਤਕਰਾਅ ਦੀ ਸਾਬਕਾ ਕੈਬਿਨੇਟ ਮੰਤਰੀ ਸੋਹਣ ਸਿੰਘ ਠੰਡਲ ਨੇ ਨਿਖ਼ੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਟੀਨੂੰ ਨਾਲ ਜੋ ਹੋਇਆ ਉਹ ਬਹੁਤ ਮਾੜਾ ਹੈ। ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਨੂੰ ਕਿਹਾ ਕਿ ਸਾਨੂੰ ਜਿੰਨੀਆਂ ਗਾਲ਼ਾਂ ਕੱਢਣੀਆਂ ਹਨ ਕੱਢ ਲਵੋ ਪਰ ਬੱਚਿਆ ਕੇ ਸਕਾਰਲਸ਼ਿਪ ਦੇ ਪੈਸੇ ਛੇਤੀ ਦੇ ਦਿਓ