'ਦਾਦਾ ਦਾਦੀ ਨਾਨਾ ਨਾਨੀ' ਸਕੀਮ ਤਹਿਤ ਬਜ਼ੁਰਗਾਂ ਕੋਲ ਪਹੁੰਚੀ ਸੋਸ਼ਲ ਵੈਲਫੇਅਰ ਕਲੱਬ ਦੀ ਟੀਮ - dada dadi nana nani scheme
ਮੋਗਾ: 'ਦਾਦਾ ਦਾਦੀ ਨਾਨਾ ਨਾਨੀ' ਸਕੀਮ ਦੇ ਤਹਿਤ ਮੋਗਾ ਵਿਖੇ ਸੋਸ਼ਲ ਵੈੱਲਫੇਅਰ ਕਲੱਬ ਦੀ ਟੀਮ ਬਜ਼ੁਰਗਾਂ ਕੋਲ ਪਹੁੰਚੀ। ਉਨ੍ਹਾਂ ਨੇ ਬਜ਼ੁਰਗਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ। ਇਸ ਸਬੰਧੀ ਬਜ਼ੁਰਗ ਸਵਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਬਹੁਤ ਚੰਗਾ ਲੱਗਿਆ ਕਿ ਵੈਲਫੇਅਰ ਕਲੱਬ ਦੀ ਟੀਮ ਉਨ੍ਹਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਲਈ ਪਹੁੰਚੀ।