ਐੱਸਆਈਟੀ ਨੇ ਸੁਖਬੀਰ ਬਾਦਲ ਦੇ ਰਿਕਾਰਡਾਂ 'ਤੇ ਮਾਰਿਆ ਛਾਪਾ - SIT examines Sukhbir Badal records
ਚੰਡੀਗੜ੍ਹ: ਪੰਜਾਬ 'ਚ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵੱਲੋਂ ਬੇਅਦਬੀ ਦੇ ਮੁੱਦੇ 'ਤੇ ਐਸਆਈਟੀ ਦਾ ਇਸਤੇਮਾਲ ਅਕਾਲੀ ਦਲ ਖਿਲਾਫ ਕੀਤਾ ਜਾਂਦਾ ਨਜ਼ਰ ਆ ਰਿਹਾ ਹੈ। ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੇ 2 ਅਧਿਕਾਰੀਆਂ ਨੇ ਪੰਜਾਬ ਸਕੱਤਰੇਤ 'ਚ ਸੁਖਬੀਰ ਬਾਦਲ ਦੇ ਰਿਕਾਰਡਾਂ ਦੀ ਛਾਪੇਮਾਰੀ ਕੀਤੀ। ਬਰਗਾੜੀ ਕਾਂਡ ਸਮੇਂ ਸੁਖਬੀਰ ਬਾਦਲ ਦੀਆਂ ਗੱਡੀਆਂ ਕਿੱਥੇ-ਕਿੱਥੇ ਗਈਆਂ ਇਸ ਦੀ ਵੀ ਜਾਂਚ ਕੀਤੀ ਗਈ।
Last Updated : May 15, 2019, 4:07 PM IST