ਗੁਰਦਾਸ ਮਾਨ ਨੂੰ ਦਿਖਾਈਆਂ ਕਾਲੀਆਂ ਝੰਡੀਆਂ - ਗੁਰਦਾਸ ਮਾਨ ਨੂੰ ਦਿਖਾਈਆਂ ਕਾਲੀਆਂ ਝੰਡੀਆਂ
ਅੰਮ੍ਰਿਤਸਰ ਵਿੱਚ ਭਗਤ ਪੂਰਨ ਸਿੰਘ ਦੇ ਨਾਂਅ 'ਤੇ ਗੇਟ ਦੇ ਉਦਘਾਟਨ ਮੌਕੇ ਪੰਜਾਬੀ ਗਾਇਕ ਗੁਰਦਾਸ ਮਾਨ ਅੰਮ੍ਰਿਤਸਰ ਪੁੱਜੇ, ਜਿਸ ਤੋਂ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਇਆ ਤੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਭਗਤ ਪੂਰਨ ਸਿੰਘ ਦੇ ਨਾਂਅ 'ਤੇ ਜੋ ਗੇਟ ਬਣਿਆ ਹੈ, ਇਸ ਦਾ ਸਾਨੂੰ ਕੋਈ ਵਿਰੋਧ ਨਹੀਂ ਹੈ। ਇਹ ਗੇਟ ਇੱਕ ਯਾਦਗਾਰੀ ਗੇਟ ਹੈ। ਪਰ ਜੇ ਪੰਜਾਬੀ ਦੀ ਵਿਰੋਧਤਾ ਕਰਨ ਵਾਲਾ ਬੰਦਾ ਆਕੇ ਇਸ ਗੇਟ ਦਾ ਉਦਘਾਟਨ ਕਰੇਗਾ ਤਾਂ ਇਹ ਨਿੰਦਣਯੋਗ ਗੱਲ ਹੈ।
TAGGED:
ਭਗਤ ਪੂਰਨ ਸਿੰਘ ਗੇਟ