ਦੂਸਰੇ ਦਿਨ ਵੀ ਠੂਠਿਆਂਵਾਲੀ ਚੌਂਕੀ ਦਾ ਕੀਤਾ ਘਿਰਾਓ ਰਿਹਾ ਜਾਰੀ - Beaten by police
ਮਾਨਸਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਮੇਤ ਪਿੰਡ ਵਾਸੀਆਂ ਵੱਲੋਂ ਖਿਆਲੇ ਦੇ ਇੱਕ ਪਰਿਵਾਰ ਦੀ ਪੁਲਿਸ ਵੱਲੋਂ ਕੁੱਟਮਾਰ ਨੂੰ ਲੈਕੇ ਦੂਜੇ ਦਿਨ ਵੀ ਠੂਠਿਆਂਵਾਲੀ ਚੌਂਕੀ ਦੀ ਘਿਰਾਓ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਵੱਲੋਂ ਮਾਨਸਾ ਸੀਆਈਏ ਪੁਲਿਸ ਮੁਲਾਜ਼ਮਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।