ਦਿੱਲੀ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਫ਼ਿਰ ਚਰਚਾ 'ਚ - ਦਿੱਲੀ ਚੋਣਾਂ
ਦਿੱਲੀ ਚੋਣਾਂ ਵਿੱਚ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਵਲੋਂ ਪ੍ਰਚਾਰ ਨਾ ਕਿਤੇ ਜਾਣ ਨੂੰ ਲੈ ਕੇ ਸਿਆਸਤ ਤੇਜ਼ ਹੋਣ ਲੱਗ ਪਈ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਇਹ ਵੀ ਕਹਿ ਰਹੀਆਂ ਹਨ ਕਿ ਸਿੱਧੂ ਨੇ ਦਿੱਲੀ ਵਿੱਚ ਪ੍ਰਚਾਰ ਕਿਸੇ ਪੰਡਿਤ ਦੇ ਕਹਿਣ ਉੱਤੇ ਨਹੀਂ ਕੀਤਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਨੇ ਹਾਰ ਦਾ ਜਿੰਮਾ ਨਾ ਲੈਣ ਦੇ ਡਰੋਂ ਵੀ ਪ੍ਰਚਾਰ ਨਹੀਂ ਕੀਤਾ।