ਸਿੱਧੂ ਧਰਮ ਯੁੱਧ ਨਹੀਂ ਭਰਮ ਯੁੱਧ ਹੈ: ਅਮਨ ਅਰੋੜਾ - ਧਰਮ ਯੁੱਧ ਨਹੀਂ ਭਰਮ ਯੁੱਧ
ਨਵਜੌਤ ਸਿੰਘ ਸਿੱਧੂ ਨੇ ਆਪਣੀ ਇੱਕ ਵੀਡੀਓ 'ਚ ਕਾਂਗਰਸ ਸਰਕਾਰ ਤੇ ਸਮੇਂ-ਸਮੇਂ ਦੀ ਸਰਕਾਰਾਂ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕੇ ਸਨ, ਜਿਸ 'ਚ ਉਨ੍ਹਾਂ ਨੇ ਧਰਮ ਯੁੱਧ ਦੀ ਗੱਲ ਕੀਤੀ ਹੈ। ਇਸ ਉੱਤੇ ਟਿੱਪਣੀ ਕਰਦੇ ਹੋਏ ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਹ ਧਰਮ ਯੁੱਧ ਨਹੀਂ ਹੈ ਇਹ ਭਰਮ ਯੁੱਧ ਹੈ। ਉਨ੍ਹਾਂ ਨੇ ਕਿਹਾ ਕਿ ਕਾਗਰਸ ਸਰਕਾਰ ਇਸ ਯੁੱਧ 'ਚ ਇੱਕ ਦੂਜੇ ਤੋਂ ਅਗੇ ਵੱਧਣਾ ਚਾਹੁੰਦੀ ਹੈ ਪਰ ਇਸ ਯੁੱਧ 'ਚ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ।