ਪੰਜਾਬ

punjab

ETV Bharat / videos

ਕਰਫਿਊ ਦੌਰਾਨ ਦੁਕਾਨਾਂ ਦੇ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ 1 ਵਜੇ - lockdown

By

Published : May 5, 2020, 11:49 AM IST

ਰੂਪਨਗਰ: ਸੂਬਾ ਸਰਕਾਰ ਵੱਲੋਂ ਕੋਰੋਨਾ ਦੀ ਮਹਾਂਮਾਰੀ ਤੋਂ ਬਚਣ ਲਈ ਲਗਾਤਾਰ ਕਰਫਿਊ ਵਧਾਇਆ ਜਾ ਰਿਹਾ ਹੈ। ਉਧਰ ਦੂਜੇ ਪਾਸੇ ਇਸ ਕਰਫਿਊ ਦੇ ਨਾਲ ਵਪਾਰਕ ਤੌਰ 'ਤੇ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਮੱਦੇਨਜ਼ਰ ਪਿਛਲੇ ਦਿਨੀਂ ਸੂਬਾ ਸਰਕਾਰ ਵੱਲੋਂ ਕਰਫਿਊ ਦੇ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਸੀ ਤਾਂ ਜੋ ਆਮ ਵਰਗ ਨੂੰ ਰਾਹਤ ਮਿਲ ਸਕੇ। ਸੂਬਾ ਸਰਕਾਰ ਨੇ ਕਰਫਿਊ ਦੀ ਢਿੱਲ ਦਾ ਸਮਾਂ ਨਿਸ਼ਚਿਤ ਕੀਤਾ ਹੈ। ਰੂਪਨਗਰ ਦੇ ਵਿੱਚ ਇਹ ਸਮਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਦਾ ਹੈ। ਇਸ ਸਮੇਂ ਦੇ ਵਿੱਚ ਹੀ ਦੁਕਾਨਾਂ ਖੁੱਲਣ ਗਈਆ ਤੇ ਲੋਕ ਬਾਹਰ ਨਿਕਲ ਕੇ ਸਮਾਨ ਖ਼ਰੀਦ ਸਕਦੇ ਹਨ।

ABOUT THE AUTHOR

...view details