ਪਟਾਕੇ ਵੇਚਣ ਦੇ ਲਾਇਸੈਂਸ ਨਾ ਦੇਣ 'ਤੇ ਦੁਕਾਨਦਾਰਾਂ ਨੂੰ ਕਰਨਾ ਪੈ ਰਿਹਾ ਹੈ ਮੰਦੀ ਦਾ ਸਾਹਮਣਾ - ਮੰਦੀ
ਦੀਵਾਲੀ ਵਿੱਚ 3 ਦਿਨ ਬਾਕੀ ਰਹਿਣ ਮਗਰੋਂ ਨਿਊ ਅੰਮ੍ਰਿਤਸਰ ਦੀ ਪਟਾਕਾ ਮਾਰਕੀਟ ਵਿਖੇ ਪਟਾਕੇ ਵੇਚਣ ਦਾ ਲਾਇਸੈਂਸ ਨਾ ਦੇਣ 'ਤੇ ਦੁਕਾਨਦਾਰਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨਾਲ ਪਹਿਲਾਂ ਹੀ ਕੋਰੋਨਾ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਸਕਦਾ ਹੈ।