ਲੋੜਵੰਦਾਂ ਨੂੰ ਮਾਸਕ ਤੇ ਲੰਗਰ ਵੰਡ ਕੇ ਮਨਾਇਆ ਸ਼ਬ-ਏ-ਬਾਰਾਤ ਦਾ ਤਿਉਹਾਰ - Shab-e-Barat celebrated by distributing masks
ਮੁਸਲਮਾਨਾਂ ਦਾ ਪਵਿੱਤਰ ਤਿਉਹਾਰ ਸ਼ਬ-ਏ-ਬਾਰਾਤ ਅੱਜ ਮਨਾਇਆ ਜਾਣਾ ਸੀ ਪਰ ਤਾਲਾਬੰਦੀ ਦੇ ਚੱਲਦੇ ਇਸ ਵਿੱਚ ਤਬਦੀਲੀ ਕੀਤੀ ਗਈ। ਜਿੱਥੇ ਅੱਗੇ ਇਹ ਪ੍ਰੋਗਰਾਮ ਮਸਜਿਦ ਵਿੱਚ ਨਮਾਜ਼ ਅਦਾ ਕਰ ਕੇ ਮਨਾਇਆ ਜਾਂਦਾ ਸੀ ਉਥੇ ਹੀ ਇਸ ਵਾਰ ਕਰਫਿਊ ਦੇ ਚੱਲਦੇ ਨਮਾਜ਼ੀਆਂ ਨੂੰ ਮਸਜਿਦ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਲਈ ਅੱਜ ਇਹ ਤਿਉਹਾਰ ਸੈਕਟਰ ਪੰਤਾਲੀ ਬੁੜੈਲ ਦੀ ਜਾਮਾ ਮਸਜਿਦ ਵਿਖੇ ਲੋੜਵੰਦਾਂ ਨੂੰ ਲੰਗਰ ਵੰਡ ਕੇ ਅਤੇ ਮਾਸਕ ਵੰਡ ਕੇ ਮਨਾਇਆ ਗਿਆ।
Last Updated : Apr 10, 2020, 6:19 PM IST