ਗਿੱਦੜਬਾਹਾ ਦੇ ਪਿੰਡ ਧੂਲਕੋਟ ਵਾਸੀ ਨਰਕ ਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ - news punjabi
ਗਿੱਦੜਬਾਹਾ ਦੇ ਪਿੰਡ ਧੂਲਕੋਟ 'ਚ ਸੀਵਰੇਜ ਦੀ ਸਮੱਸਿਆ ਇਸ ਕਦਰ ਹੈ ਕਿ ਪਿੰਡ ਵਾਸੀ ਨਰਕ ਜਿਹੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹਨ। ਪਿੰਡ ਚੋਂ ਪਾਣੀ ਦੀ ਨਿਕਾਸੀ ਲਈ ਇੱਕ ਮੋਟਰ ਵੀ ਹੈ ਪਰ ਉਹ ਮੋਟਰ ਵੀ ਪੂਰੀ ਤਰਾਂ ਪਾਣੀ 'ਚ ਡੂੱਬ ਚੁੱਕੀ ਹੈ ਜਿਸਦੇ ਚੱਲਦਿਆਂ ਪਿੰਡ ਵਾਸਿਆਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।