ਮੌਸਮ ਵਿੱਚ ਆਈ ਇੱਕਦਮ ਤਬਦੀਲੀ, ਗਰਮੀ ਨਾਲ ਹੋਇਆ ਬੁਰਾ ਹਾਲ - punjab news
ਗੁਰਦਾਸਪੁਰ:ਪੰਜਾਬ ਵਿੱਚ ਗਰਮੀ ਵੱਧ ਗਈ ਹੈ। ਮੌਸਮ ਵਿੱਚ ਤਬਦੀਲੀ ਕਾਰਨ ਗੁਰਦਾਸਪੁਰ ਦਾ ਤਾਪਮਾਨ 32 ਸੈਲਸੀਅਸ ਰਿਕਾਰਡ ਕੀਤਾ ਗਿਆ। ਜਿਸ ਤੇ ਚੱਲਦੇ ਸਾਥਨਕ ਵਾਸੀਆਂ ਦਾ ਕਹਿਣਾਂ ਕਿ ਮੌਸਮ ਵਿੱਚ ਆਈ ਇੱਕਦਮ ਤਬਦੀਲੀ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਲਈ ਜ਼ਿਆਦਾ ਮੁਸ਼ਕਿਲ ਹੈ ।