ਸੱਤ ਸਾਲਾਂ ਬੱਚੇ ਨਾਲ ਕੀਤੀ ਬਦਫੈਲੀ, ਕਤਲ ਕਰ ਨਹਿਰ ਵਿੱਚ ਸੁੱਟੀ ਲਾਸ਼ - punjab news
ਵਿਆਹ ਸਮਾਗਮ 'ਚੋਂ ਗੁੰਮ ਹੋਏ ਸੱਤ ਸਾਲਾਂ ਬੱਚੇ ਦੇ ਲਾਪਤਾ ਹੋਣ ਦੇ ਮਾਮਲੇ ਦੀ ਗੁੱਥੀ ਸੁਲਝ ਚੁੱਕੀ ਹੈ। ਦਰਅਸਲ ਡੀ.ਜੇ ਦਾ ਕੰਮ ਕਰ ਰਹੇ ਵਿਅਕਤੀ ਨੇ ਪਹਿਲਾ ਬੱਚੇ ਨਾਲ ਗਲਤ ਕੰਮ ਕੀਤਾ ਅਤੇ ਬਾਅਦ ਵਿੱਚ ਨਹਿਰ 'ਚ ਉਸ ਨੂੰ ਸੁੱਟ ਦਿੱਤਾ। ਇਸ ਗੱਲ ਦੀ ਪੁਸ਼ਟੀ ਪਟਿਆਲਾ ਪੁਲਿਸ ਨੇ ਕੀਤੀ ਹੈ।