ETV Bharat Punjab

ਪੰਜਾਬ

punjab

ETV Bharat / videos

ਕਿਸਾਨਾਂ ਦੇ ਹੱਕ 'ਚ ਆਏ ਸੀਨੀਅਰ ਅਕਾਲੀ ਲੀਡਰ, ਚੰਦੂਮਾਜਰਾ ਹੋਏ ਮੀਡੀਆ ਦੇ ਰੂ-ਬ-ਰੂ - chandumajra spoke to media

🎬 Watch Now: Feature Video

video thumbnail
author img

By

Published : Sep 26, 2020, 10:59 PM IST

ਪਟਿਆਲਾ: ਬਹਾਦਰਗੜ੍ਹ ਗੁਰਦੁਆਰਾ ਸਹਿਬ ਵਿੱਚ ਪਹੁੰਚੇ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਚੰਦੂਮਾਜਰਾ ਪਹੁੰਚੇ ਤੇ ਦੱਸਿਆ ਕਿ ਕਿਸਾਨਾਂ ਦੇ ਵਿਰੁੱਧ ਆਏ ਆਰਡੀਨੈਂਸ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੂਰੇ ਪੰਜਾਬ ਵਿੱਚ ਘੁੰਮਣਗੇ। ਫ਼ਿਰ ਚਾਹੇ ਗਠਜੋੜ ਦੀ ਗੱਲ ਹੋਵੇ, ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਅਸੀਂ ਤਾਂ ਸਿਰਫ਼ ਕਿਸਾਨਾਂ ਦਾ ਸਾਥ ਦੇ ਰਹੇ ਹਾਂ।

ABOUT THE AUTHOR

author-img

...view details