ਸੀਨੀਅਰ ਵਕੀਲ ਨੀਰਜ ਬਾਲੀ ਨੇ ਦੱਸਿਆ ਕਿਉਂ ਲਈ ਆਈਪੀਐਸ ਮੁਸਤਫ਼ਾ ਨੇ ਪਟੀਸ਼ਨ ਵਾਪਿਸ - ਮੁਹੰਮਦ ਮੁਸਤਫ਼ਾ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਖ਼ਿਲਾਫ਼ ਮੁਹੰਮਦ ਮੁਸਤਫ਼ਾ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਨੂੰ ਵਾਪਿਸ ਲੈ ਲਿਆ ਹੈ। ਇਸ ਸਬੰਧੀ ਸੀਨੀਅਰ ਵਕੀਲ ਨੀਰਜ ਬਾਲੀ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਜੋ ਅਰਜ਼ੀ ਆਈਪੀਐਸ ਮੁਸਤਫਾ ਵੱਲੋਂ ਦਿੱਤੀ ਗਈ ਸੀ ਉਹ ਅੰਤਰਿਮ ਆਰਡਰ ਸੀ ਅਤੇ ਇਹ ਮਸਲਾ ਹਾਈ ਕੋਰਟ ਕੋਲ ਹੈ।