ਮਦਦ ਦੀ ਗੁਹਾਰ, ਹਰ ਰੋਜ਼ ਮਰਨ ਨਾਲੋਂ ਇੱਕ ਦਿਨ ਮੌਤ ਆ ਜਾਵੇ : ਅਪਾਹਜ ਜੋੜਾ - ਹੁਸ਼ਿਆਪੁਰ
ਹੁਸ਼ਿਆਰਪੁਰ ਟਾਂਡਾ ਰੋਡ ਤੇ ਪੈਂਦੇ ਪਿੰਡ ਬੈਂਚਾਂ ਤੂੰ ਏਂ ਜਿੱਥੋਂ ਤਾਂ ਇੱਕ ਗ਼ਰੀਬ ਪਰਿਵਾਰ ਐਨੀ ਔਖਿਆਈ ਵਿੱਚ ਜੀਵਨ ਬਸਰ ਕਰ ਰਿਹਾ ਹੈ ਕਿ ਮਜਬੂਰਨ ਤੌਰ ਤੇ ਪਰਿਵਾਰ ਹੁਣ ਰੱਬ ਕੋਲੋਂ ਮੌਤ ਹੀ ਮੰਗ ਰਿਹਾ ਹੈ। ਇਸ ਮੌਕੇ ਪਲਵਿੰਦਰ ਸਿੰਘ ਨੇ ਸਰਕਾਰ ਅਤੇ ਹੋਰਨਾਂ ਸਮਾਜਿਕ ਸੰਸਥਾਵਾਂ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਚ ਉਨ੍ਹਾਂ ਦੇ ਪਰਿਵਾਰ ਦੀ ਬਾਂਹ ਫੜੀ ਜਾਵੇ।