ਵੇਖੋ ਨੌਜਵਾਨ ਦੀ ਬਹਾਦਰੀ, ਆਪਣੀ ਜਾਨ 'ਤੇ ਖੇਡਿਆ - ਵੇਖੋ ਨੌਜਵਾਨ ਦੀ ਬਹਾਦਰੀ
ਚੰਡ੍ਹੀਗੜ: ਅੱਜ ਕੱਲ ਸ਼ੋਸਲ ਮੀਡੀਆ ਤੇ ਰੋਜ਼ਾਨਾ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਵਿੱਚੋਂ ਕੁੱਝ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਕਿ ਦਿਲ ਦਹਿਲਾ ਦਿੰਦੀਆਂ ਹਨ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕਿਸੇ ਮਨ ਵਿੱਚ ਡਰ ਬੈਠਦਾ ਹੈ ਕਿ ਆਪਣੇ ਬੱਚਿਆਂ ਨੂੰ ਬਾਹਰ ਘੁੰਮਣ ਫਿਰਨ ਨਾ ਦਿੱਤਾ ਜਾਵੇ। ਅਕਸਰ ਬੱਚੇ ਅਤੇ ਛੋਟੇ ਮੁੰਡੇ ਝਰਨੇ ਅਤੇ ਨਦੀਆਂ ਵਿੱਚ ਪਿਕਨਿਕ ਸਥਾਨਾਂ 'ਤੇ ਬੇਵਕਕੂਫੀ ਭਰੀ ਮਸਤੀ ਕਰਦੇ ਹਨ, ਤੇ ਨਤੀਜਾ ਮਾੜਾ ਨਿਕਲਦਾ ਹੈ ਤੇ ਆਪਣੀ ਜਾਨ ਗਵਾ ਦਿੰਦੇ ਹਨ। ਕਿਰਪਾ ਕਰਕੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਭੇਜੋ ਤਾਂ ਜੋ ਬੱਚੇ ਜਾਂ ਫਿਰ ਨੌਜਵਾਨ ਇਸ ਤਰ੍ਹਾਂ ਦਾ ਮਜ਼ਕ ਨਾ ਕਰਨ।