ਦੇਖੋ ਕਿਵੇਂ NDRF-SDRF ਦੀ ਤਕਨੀਕ 'ਦੇਸੀ ਬਾਬੇ' ਦੇ 'ਦੇਸੀ ਜੁਗਾੜ' ਅੱਗੇ ਹੋਈ ਫੇਲ੍ਹ - ਅਨਿਲ ਦੇਵਾਸੀ
ਕਈ ਵਾਰ ਵੱਡੀਆਂ ਵੱਡੀਆਂ ਤਕਨੀਕਾਂ ਤੇ ਦਿਮਾਗ਼ ਨੂੰ ਪੁਰਾਣਾ ਤਜਰਬਾ ਫ਼ੇਲ੍ਹ ਕਰ ਦਿੰਦਾ ਹੈ। ਇਹ ਕਹਾਬਤ ਨਹੀਂ ਬਲਕਿ ਹਕੀਕਤ ਹੈ। ਇਹ ਕਹੀਕਤ ਰਾਜਸਥਾਨ ਦੇ ਜਾਲੌਰ 'ਚ ਦੇਖਣ ਨੂੰ ਮਿਲੀ ਜਿਥੇ ਇਕ ਦੇਸੀ ਬਾਬੇ ਦੇ ਦੇਸੀ ਜਾਗਾੜ ਨੇ NDRF-SDRF ਦੀ ਤਕਨਾਲੋਜੀ ਨੂੰ ਫੇਲ੍ਹ ਕਰ ਮਾਸੂਮ ਨੂੰ ਡੂੰਘੇ ਬੋਰਵੇਲ ਵਿੱਚੋਂ ਸਹੀ ਸਲਾਮਤ ਬਾਹਰ ਕੱਢ ਲਿਆ।