ਡੇਰਾ ਬਾਬਾ ਨਾਨਕ ਦੀ ਯਾਤਰਾ ਦਾ ਦੂਜਾ ਜੱਥਾ ਹੋਇਆ ਰਵਾਨਾ - second batch of Dera Baba Nanak's departs
ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਬਾਬਾ ਗਾਂਧਾ ਸਿੰਘ 'ਚ ਕਰਤਾਰਪੁਰ ਯਾਤਰਾ ਲਈ ਮੁਫ਼ਤ ਯਾਤਰਾ ਕਾਊਂਟਰ ਖੋਲ੍ਹਿਆ ਗਿਆ, ਜਿਸ ਦੇ ਤਹਿਤ ਸੰਗਤਾਂ ਦੀ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਲਈ ਰਜ਼ਿਸਟਰੇਸ਼ਨ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁਫ਼ਤ ਯਾਤਰਾ ਕਾਊਂਟਰ ਦਾ ਸ਼ਨੀਵਾਰ ਨੂੰ ਦੂਜਾ ਜੱਥਾ ਗੁਰਦੁਆਰਾ ਬਾਬਾ ਗਾਂਧਾ ਸਿੰਘ ਤੋਂ ਰਵਾਨਾ ਹੋ ਗਿਆ ਹੈ ਜਿਸ ਵਿੱਚ 125 ਸ਼ਰਧਾਲੂ ਸ਼ਾਮਲ ਹਨ।