ਪੰਜਾਬ

punjab

ETV Bharat / videos

ਰਾਏਕੋਟ 'ਚ ਐੱਸ.ਡੀ.ਐੱਮ. ਨੇ ਲਿਆ ਸਫਾਈ ਪ੍ਰਬੰਧਾਂ ਦਾ ਜਾਇਜ਼ਾ - Dr. Himanshu Gupta

By

Published : Dec 15, 2020, 7:40 PM IST

ਰਾਏਕੋਟ : ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਦੇ ਮਕਸਦ ਤਹਿਤ ਨਗਰ ਕੌਂਸਲ ਰਾਏਕੋਟ ਵੱਲੋਂ ਸ਼ੁਰੂ ਕੀਤੀ 'ਮੇਰਾ ਸ਼ਹਿਰ-ਮੇਰੀ ਜ਼ਿੰਮੇਵਾਰੀ' ਮੁਹਿੰਮ ਤਹਿਤ ਅੱਜ ਦੇ ਡਾ. ਹਿਮਾਂਸ਼ੂ ਗੁਪਤਾ ਐੱਸਡੀਐੱਮ ਰਾਏਕੋਟ ਤੇ ਕਾਰਜਸਾਧਕ ਅਫ਼ਸਰ ਅਮਰਿੰਦਰ ਸਿੰਘ ਨੇ ਨਗਰ ਕੌਂਸਲ ਦੇ ਕਰਮਚਾਰੀਆਂ ਸਮੇਤ ਸ਼ਹਿਰ ਦੇ ਸ. ਹਰੀ ਸਿੰਘ ਨਲਵਾ ਚੌਕ ਤੋਂ ਲੈ ਕੇ ਤੋਂ ਲੈ ਕੇ ਬੱਸ ਸਟੈਂਡ ਤੱਕ ਪੈਦਲ ਚੱਲ ਕੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ਼ਹਿਰ ਦੇ ਇਸ ਪ੍ਰਮੁੱਖ ਰੋਡ ਉਪਰ ਤੇ ਦੁਕਾਨਾਂ ਦੇ ਆਲੇ-ਦੁਆਲੇ ਖਾਲੀ ਪਲਾਟਾਂ 'ਚ ਲੋਕਾਂ ਵੱਲੋਂ ਸੁੱਟੇ ਕੂੜਾ ਕਰਕਟ ਸੁੱਟੇ ਜਾਣ ਦਾ ਸਖ਼ਤ ਨੋਟਿਸ ਲਿਆ।

ABOUT THE AUTHOR

...view details