ਸਕੂਲਾਂ 'ਚ ਪਰਤੀ ਰੌਣਕ, ਬੱਚਿਆਂ ਦੀ ਗਿਣਤੀ ਘੱਟ - punjab
ਪੰਜਾਬ 'ਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ 19 ਅਕਤੂਬਰ ਤੋਂ ਖੁੱਲ੍ਹ ਗਏ ਹੈ। ਸਕੂਲ ਪ੍ਰਬੰਧਕਾਂ ਵੱਲੋਂ ਸਾਰੀਆਂ ਸਰਕਾਰੀ ਹਿਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ।ਬੱਚਿਆਂ ਦੀ ਸੁੱਰਖਿਆ ਮੁੱਖ ਰੱਖਦੇ ਹੋਏ ਸੈਨੇਟਾਈਜ਼ਰ ਆਦਿ ਉਪਲੱਬਧ ਕਰਵਾਏ ਜਾ ਰਹੇ ਹੈ। 15 ਮਾਰਚ ਤੋਂ ਬੰਦ ਸਕੂਲਾਂ 'ਚ ਰੌਣਕ ਪਰਤ ਆਈ ਹੈ। ਬੱਚੇ ਖੁਸ਼ ਵੀ ਹਨ, ਪਰ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ।