ਬਠਿੰਡਾ ਵਿੱਚ ਦੁਸਿਹਰੇ ਦਾ ਮਨਮੋਹਕ ਦ੍ਰਿਸ਼, ਦੇਖੋ ਵੀਡੀਓ - Bathinda
ਬਠਿੰਡਾ: ਬਠਿੰਡਾ ਪੂਰੇ ਦੇਸ਼ ਦੇ ਵਿੱਚ ਦੁਸਹਿਰੇ (Dussehra) ਦਾ ਤਿਉਹਾਰ ਪੂਰੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੁਸਹਿਰੇ ਦੇ ਤਿਉਹਾਰ ਨੂੰ ਲੈਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬਠਿੰਡਾ ਦੇ ਵਿੱਚ ਵੀ ਜਿੱਥੇ ਦੁਸਹਿਰੇ ਨੂੰ ਲੈਕੇ ਲੋਕਾਂ ਦਾ ਠਾਠਾਂ ਮਾਰਦਾ ਇਕੱਠਾ ਬਾਜ਼ਾਰਾਂ ਚ ਵਿਖਾਈ ਦੇ ਰਿਹਾ ਹੈ ਉੱਥੇ ਹੀ ਜਿੱਥੇ ਰਾਵਣ ਦਾ ਪੁਤਲਾ ਸਾੜਿਆ ਜਾਣਾ ਹੈ ਉੱਥੇ ਵੀ ਲੋਕਾਂ ਵੱਡੀ ਗਿਣਤੀ ਦੇ ਵਿੱਚ ਵੇਖਣ ਦੇ ਲਈ ਪਹੁੰਚ ਰਹੇ ਹਨ।
Last Updated : Oct 15, 2021, 8:36 PM IST