ਸਰਸ ਮੇਲੇ ਦੀ ਇੱਕ ਝਲਕ - ਸਰਸ ਮੇਲਾ
ਰੌਣਕ ਹੋ ਜਾਊ ਘੱਟ ਵੇ ਚੱਲ ਮੇਲੇ ਨੂੰ ਚੱਲੀਏ, ਰੂਪਨਗਰ ਵਿੱਚ ਦੱਸ ਦਿਨ ਚੱਲੇ ਸਰਸ ਮੇਲੇ ਦੌਰਾਨ ਹਰ ਇੱਕ ਦੀ ਜੁਬਾਨ 'ਤੇ ਇਹ ਸਤਰਾਂ ਸਨ। ਇਸ ਮੇਲੇ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ। ਇਸ ਮੇਲੇ ਵਿੱਚ ਕਈ ਸੰਗੀਤਸਾਰਾਂ ਨੇ ਆਪਣੀ ਪੇਸ਼ਕਾਰੀ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੇਲੇ ਵਿੱਚ ਖ਼ਾਸ ਇਹ ਰਿਹਾ ਕਿ ਇੱਥੇ ਦੇਸ਼ ਭਰ ਦੇ ਕਈ ਸਭਿਆਚਾਰਕ ਪ੍ਰੋਗਰਾਮ, ਕਲਾਕ੍ਰਿਤੀਆਂ, ਦਸਤਕਾਰੀ ਵੇਖਣ ਨੂੰ ਮਿਲੀਆਂ। ਤੁਸੀਂ ਵੀ ਇਸ ਵੀਡੀਓ ਵਿੱਚ ਵੇਖੋ ਸਰਸ ਮੇਲੇ ਦੀ ਝਲਕ...
Last Updated : Oct 5, 2019, 7:49 PM IST