ਚਿੱਟਾ ਲੈਂਦੇ ਪੁੱਤਰ ਨੂੰ ਰੰਗੇ ਹੱਥੀ ਫੜ ਸਰਪੰਚ ਨੇ ਚਾੜਿਆ ਕੁਟਾਪਾ, ਵੇਖੋ ਵੀਡਿਉ - ਚਿੱਟਾ
ਫ਼ਿਰੋਜ਼ਪੁਰ : ਕਸਬਾ ਮਮਦੋਟ ਦੇ ਪਿੰਡ ਜਾਮਾ ਰਖਾਇਆ ਉਤਾੜ ਦੇ ਕਾਂਗਰਸ ਪਾਰਟੀ ਦੇ ਸਰਪੰਚ ਨੇ ਪੁਲਿਸ ਦੇ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਦੇ ਦੋਸ਼ ਲਾਉਂਦਿਆ ਕਿਹਾ ਕਿ ਪੁਲਿਸ ਤਸਕਰਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ। ਜਿਸ ਨੂੰ ਲੈ ਕੇ ਸਰਪੰਚ ਅਤੇ ਉਸ ਦੇ ਵੱਡੇ ਮੁੰਡੇ ਨੇ ਆਪਣੇ ਹੀ ਮੁੰਡੇ ਦਾ ਕੁਟਾਪਾ ਚਾੜ ਦਿੱਤਾ।