ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਨੇ ਬੱਸ ਸਟੈਂਡ ਦੀ ਸਫਾਈ ਕਰਦਿਆਂ ਮਨਾਈ ਗਾਂਧੀ ਜਯੰਤੀ - ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ
2 ਅਕਤੂਬਰ ਨੂੰ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਬ੍ਰਾਂਚ ਲਹਿਰਾਗਾਗਾ ਨੇ ਬੱਸ ਸਟੈਂਡ ਦੀ ਸਫਾਈ ਕਰਦਿਆਂ ਗਾਂਧੀ ਜਯੰਤੀ ਮਨਾਈ। ਸਵੱਛ ਭਾਰਤ ਮਿਸ਼ਨ ਤਹਿਤ ਲਹਿਰਾਗਾਗਾ ਵਿੱਚ ਕਨਵੀਨਰ ਸੰਤ ਸੋਹਨ ਲਾਲ ਦੀ ਅਗਵਾਈ ਵਿੱਚ ਇੱਕ ਸਫਾਈ ਅਭਿਆਨ ਚਲਾਇਆ ਗਿਆ। ਸਾਧ ਸੰਗਤ, ਸੇਵਾ ਦਲ ਦੇ ਭੈਣ-ਭਰਾ ਅਤੇ ਬਾਲ ਸੇਵਾ ਦਲ ਨੇ ਬੱਸ ਅੱਡੇ ਦੀ ਸਫਾਈ ਕਰਕੇ ਗਾਂਧੀ ਜਯੰਤੀ ਮਨਾਈ। ਇਸ ਮੌਕੇ 350 ਰੇਲਵੇ ਸਟੇਸ਼ਨਾਂ ਅਤੇ ਜਾਤਕ ਸਥਾਨਾਂ ਦੀ ਸਫਾਈ ਮੁਹਿੰਮ ਚਲਾਈ ਗਈ ਹੈ।