ਪੰਜਾਬ

punjab

ETV Bharat / videos

ਲਹਿਰਾਗਾਗਾ: ਹਜ਼ੂਰ ਸਾਹਿਬ ਤੋਂ ਆਈ ਸੰਗਤ ਨੂੰ ਕੀਤਾ ਏਕਾਂਤਵਾਸ - sangat returned from hazoor sahib

By

Published : Apr 28, 2020, 8:20 PM IST

ਲਹਿਰਾਗਾਗਾ : ਭਾਰਤ ਵਿੱਚ ਫ਼ੈਲੀ ਕੋਰੋਨਾ ਮਹਾਂਮਾਰੀ ਉੱਤੇ ਕਾਬੂ ਪਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਬੇਹੱਦ ਯਤਨਸ਼ੀਲ ਦਿਖਾਈ ਦੇ ਰਹੀ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ 'ਚੋਂ 8 ਮੂਣਕ ਸ਼ਹਿਰ ਦੇ ਵੀ ਸਨ ਜੋ ਸਰਕਾਰੀ ਬੱਸਾਂ ਰਾਹੀਂ ਆਪਣੇ ਸ਼ਹਿਰ ਪਹੁੰਚੇ। ਸਰਕਾਰੀ ਹਸਪਤਾਲ ਮੂਣਕ ਵਿਖੇ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤੇ ਫਿਰ ਆਈਸੋਲੇਸ਼ਨ ਵਾਰਡ ਵਿੱਚ 14 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਗਿਆ।

ABOUT THE AUTHOR

...view details