ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਕਰਵਾਇਆ ਗਿਆ ਪ੍ਰੋਗਰਾਮ 'ਸਹੇਲੀਆਂ' - women empowerment
ਜਲੰਧਰ: ਸਥਾਨਕ ਵਿਰਸਾ ਵਿਹਾਰ 'ਚ ਸਰਦਾਰ ਅਜੀਤ ਸਿੰਘ ਸੁਸਾਇਟੀ ਨੇ ਔਰਤਾਂ ਦੇ ਕੰਮਾਂ ਨੂੰ ਮੱਦੇਨਜ਼ਰ ਇੱਕ ਪ੍ਰੋਗਰਾਮ ਸਹੇਲੀਆਂ ਕਰਵਾਇਆ। ਇਸ ਦਾ ਮੁੱਖ ਮਕਸਦ ਘਰੇਲੂ ਔਰਤਾਂ ਨੂੰ ਆਤਮ ਨਿਰਭਰ ਹੋਣ ਲਈ ਸਿੱਖਿਅਤ ਕੀਤਾ ਜਾਵੇ। ਸੁਸਾਇਟੀ ਦੀ ਮੈਂਬਰ ਦਾ ਕਹਿਣਾ ਹੈ ਕਿ ਇਹ ਔਰਤਾਂ ਨੂੰ ਆਪਣੇ ਹੁਨਰ ਨੂੰ ਉਜਾਗਰ ਕਰਨ ਦਾ ਇੱਕ ਮੌਕਾ ਦੇ ਰਹੇ ਹਨ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ।