ਅਕਾਲੀ ਦਲ ਦੇ ਨੈਸ਼ਨਲ ਪੋਲਿਟੀਕਲ ਐਡਵਾਈਜ਼ਰ ਭਾਜਪਾ 'ਚ ਹੋਏ ਸ਼ਾਮਲ - Join the BJP
ਬੀਜੇਪੀ ਦਫ਼ਤਰ ਵਿਖੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਨੈਸ਼ਨਲ ਪੋਲਿਟੀਕਲ ਐਡਵਾਈਜ਼ਰ ਤੇ ਸਪੋਕਸਪਰਸਨ ਰਹਿ ਚੁੱਕੇ ਅਜੈ ਥਾਪਰ ਸਣੇ ਉਨ੍ਹਾਂ ਦੀ ਟੀਮ ਨੂੰ ਭਾਜਪਾ 'ਚ ਸ਼ਾਮਲ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਮੀਆਂ ਹਰ ਇੱਕ ਪਾਰਟੀ ਵਿੱਚ ਹੁੰਦੀਆਂ ਨੇ ਪਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਦੇਖ ਕੇ ਹੀ ਭਾਜਪਾ ਵਿੱਚ ਸ਼ਾਮਲ ਹੋਏ ਹਨ।