ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਥਾਂ ਸੁਨਹਰੀ ਮੰਦਿਰ ਸ਼ਬਦ ਵਰਤਨਾ ਗ਼ਲਤ : ਕਿਰਨਜੀਤ ਕੌਰ - National Highway Authority
ਅੰਮ੍ਰਿਤਸਰ ਸ਼ਹਿਰ ਵਿੱਚ ਨੈਸ਼ਨਲ ਹਾਈਵੇ ਉੱਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲਗਾਏ ਬੋਰਡ ਉੱਤੇ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਜੀ ਨਾਂਅ ਲਈ ਸੁਨਹਿਰੀ ਮੰਦਰ ਸ਼ਬਦ ਲਿੱਖਿਆ ਗਿਆ ਹੈ। ਜਿਸ ਨੂੰ ਲੈ ਸਿੱਖ ਸ਼ਰਧਾਲੂਆਂ ਅਤੇ ਐਸਜੀਪੀਸੀ ਮੈਂਬਰਾਂ ਨੇ ਇਤਰਾਜ ਪ੍ਰਗਟ ਕੀਤਾ ਹੈ।