ਲੁਧਿਆਣਾ ਦੇ 13 ਸਾਲਾ ਭਵਿਆ ਨੇ ਬਣਾਇਆ ਰੋਬੋਟ - punjab
ਲੁਧਿਆਣਾ: ਲੁਧਿਆਣਾ ਦੇ ਭਵਿਆ ਬੰਸਲ ਨੇ ਮਹਿਜ਼ 13 ਸਾਲ ਦੀ ਉਮਰ ਵਿੱਚ ਡ੍ਰੀਮ ਪ੍ਰਾਜੈਕਟ ਨਾਂਅ ਦੇ ਇੱਕ ਰੋਬੋਟ ਨੂੰ ਬਣਾ ਕੇ ਸੂਬੇ ਭਰ 'ਚ ਆਪਣਾ ਅਤੇ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੇ ਪਿਤਾ ਅਤੇ ਅਧਿਆਪਕ ਨੂੰ ਉਸ 'ਤੇ ਮਾਣ ਹੈ। ਉਸ ਨੂੰ 'ਇੰਡੀਆ ਬੁੱਕ ਆਫ਼ ਰਿਕਾਰਡ' ਵਲੋਂ ਸਨਮਾਨਤ ਵੀ ਕੀਤਾ ਗਿਆ ਹੈ।