ਪਟਿਆਲਾ ਦੀ 2 ਮਸਜਿਦਾ ਨੂੰ ਕੀਤਾ ਗਿਆ ਇਕਾਂਤਵਾਸ - ਕੋਰੋਨਾ ਵਾਇਰਸ
ਪਟਿਆਲਾ ਸ਼ਹਿਰ ਦੀ 2 ਮਸਜਿਦਾਂ ਨੂੰ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਰੀਜ਼ਾਂ ਦਾ ਇਕਾਂਤਵਾਸ ਸਥਾਨ ਬਣਾਇਆ ਹੈ। ਪਟਿਆਲਾ 'ਚ 2 ਪੌਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ। ਮਸਜਿਦ ਵਿੱਚ 2 ਮਰੀਜ਼ ਪੌਜ਼ੀਟਿਵ ਵਾਲੇ ਹਨ ਤੇ 5 ਉਹ ਹਨ ਜੋ ਕਿ ਤਬਲੀਗੀ ਜਮਾਤ ਤੋਂ ਵਾਪਸ ਆਏ ਹਨ।