ਮੋਬਾਈਲ ਆਟਾ ਚੱਕੀ ਬੰਦ ਕਰਾਉਣ ਲਈ ਐਸਡੀਐਮ ਨੂੰ ਦਿੱਤਾ ਮੰਗ ਪੱਤਰ - ਗੁਰਾਇਆ
ਜਲੰਧਰ ਦੇ ਕਸਬਾ ਗੋਰਾਇਆਂ ਵਿਖੇ ਮੋਬਾਈਲ ਆਟਾ ਚੱਕੀ ਆਉਣ ਤੋਂ ਬਾਅਦ ਨਰਾਇਣ ਆਟਾ ਚੱਕੀ ਐਸੋਸੀਏਸ਼ਨ ਗੋਰਾਇਆ ਦੀ ਇੱਕ ਖਾਸ ਬੈਠਕ ਹੋਈ। ਜਿਸ ਵਿੱਚ ਮੋਬਾਇਲ ਆਟਾ ਚੱਕੀ ਨੂੰ ਬੰਦ ਕਰਾਉਣ ਲਈ ਲਈ ਫ਼ੈਸਲੇ ਸਬੰਧੀ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ।