ਪੰਜਾਬ

punjab

ETV Bharat / videos

19 ਕਰੋੜ ਖਰਚ ਕੇ 19 ਕਿਲੋਮੀਟਰ ਤੱਕ ਹੋਵੇਗਾ ਰਜਬਾਹੇ ਦਾ ਨਵੀਨੀਕਰਨ

By

Published : Dec 20, 2021, 5:06 PM IST

ਰਾਏਕੋਟ: ਪਿੰਡ ਬੁਰਜ ਲਿੱਟਾਂ (Village Burj Littan) ਵਿਖੇ ਇੱਕ ਕਰਵਾਏ ਸੰਖੇਪ ਸਮਾਗਮ ਦੌਰਾਨ ਐੱਮ.ਪੀ. ਡਾ. ਅਮਰ ਸਿੰਘ (MP Dr. Amar Singh) ਅਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ (Halqa Incharge Kamil Amar Singh) ਨੇ ਰਾਏਕੋਟ ਦੇ ਦਰਜਨਾਂ ਪਿੰਡਾਂ ਵਿੱਚੋ ਦੀ ਲੰਘਦੇ ਤਲਵੰਡੀ ਰਜਬਾਹੇ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ ਕ੍ਰਾਂਤੀਕਾਰੀ ਉਪਰਾਲੇ ਦੌਰਾਨ 19 ਕਿਲੋਮੀਟਰ ਤੱਕ ਰਜਬਾਹੇ (Rajbaha) 'ਚ ਕੰਕਰੀਟ ਲਾਈਨਿੰਗ ਕਰਵਾਈ ਜਾਵੇਗੀ, ਜਿਸ ਉੱਪਰ 19 ਕਰੋੜ ਦੇ ਕਰੀਬ ਖਰਚ ਆਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਡਾ. ਅਮਰ ਸਿੰਘ ਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਆਖਿਆ ਕਿ ਰਜਵਾਹਿਆਂ ਦੇ ਨਵੀਨੀਕਰਨ ਅਤੇ ਕੰਕਰੀਟ ਲਾਈਨਿੰਗ ਕਰਨ ਨਾਲ ਰਜਵਾਹਿਆਂ ਦੀ ਉਮਰ ਕਾਫੀ ਵਧ ਜਾਵੇਗੀ ਅਤੇ ਆਉਣ ਦੇ 70-80 ਸਾਲਾਂ ਤੱਕ ਮੁਰੰਮਤ ਜ਼ਰੂਰਤ ਨਹੀਂ ਪਵੇਗੀ।

ABOUT THE AUTHOR

...view details