ਪੰਜਾਬ

punjab

ETV Bharat / videos

ਫ਼ਿਰੋਜ਼ਪੁਰ 'ਚ ਕੱਚੇ ਕਰਮਚਾਰੀਆਂ ਦੀ ਹੜਤਾਲ ਜਾਰੀ

By

Published : May 9, 2021, 4:54 PM IST

ਫ਼ਿਰੋਜ਼ਪੁਰ : ਪੰਜਾਬ ਭਰ ਵਿਚ ਮੈਡੀਕਲ ਸਟਾਫ਼ ਵਿਚ ਐਨ ਐਚ ਐਮ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ। ਇਸੇ ਲੜੀ ਤਹਿਤ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਸਟਾਫ਼ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਘੰਟੇ ਲਈ ਹੜਤਾਲ ਕੀਤੀ ਗਈ ਹੈ।ਇਹਨਾਂ ਮੁਲਾਜ਼ਮਾਂ ਦੀ ਹੜਤਾਲ ਹੋਣ ਕਾਰਨ ਕੋਰੋਨਾ ਦੀ ਟੈੱਸਟਿੰਗ ਅਤੇ ਟੀਕਾਕਰਨ ਵਿਚ ਮੁਸ਼ਕਿਲ ਆ ਰਹੀ ਹੈ।ਇਸ ਮੌਕੇ ਪ੍ਰਦਰਸ਼ਨਕਾਰੀ ਜੋਗਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਸਾਰੇ ਸਟਾਫ਼ ਨੂੰ ਪੱਕਾ ਕਰੇ ਨਹੀਂ ਤਾਂ ਅਸੀਂ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਰੱਖਾਂਗੇ।ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੜਤਾਲ ਕਾਰਨ ਕੋਰੋਨਾ ਟੈਸਟਿੰਗ ਅਤੇ ਟੀਕਾਕਰਨ ਉੱਤੇ ਬਹੁਤ ਅਸਰ ਪਿਆ ਹੈ।

ABOUT THE AUTHOR

...view details