ਰਵਿਦਾਸ ਭਾਈਚਾਰੇ ਨੇ ਪਟਿਆਲਾ ਬੱਸ ਸਟੈਂਡ ਜਾਮ ਕਰਕੇ ਕੀਤਾ ਪ੍ਰਦਰਸ਼ਨ - ਪੰਜਾਬ ਬੰਦ
ਬੀਤੇ ਦਿਨੀਂ ਦਿੱਲੀ ਦੇ ਤੁਗਲਕਾਬਾਦ ਵਿੱਚ ਗੁਰੂ ਰਵਿਦਾਸ ਜੀ ਦਾ ਮੰਦਿਰ ਤੋੜਨ ਤੋਂ ਬਾਅਦ ਰਵਿਦਾਸ ਭਾਈਚਾਰੇ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਇਸ ਤਹਿਤ ਪਟਿਆਲਾ 'ਚ ਦਲਿਤ ਸਿਫ਼ਾਰਸ਼ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਕਈ ਜਥੇਬੰਦੀਆਂ ਨਾਲ ਪਟਿਆਲਾ ਬੱਸ ਅੱਡੇ ਚੌਕ 'ਤੇ ਧਰਨਾ ਦਿੱਤਾ।