ਰਵਿਦਾਸ ਮੰਦਿਰ ਢਾਹੇ ਜਾਣ ਦੇ ਰੋਸ 'ਚ ਸਮਾਜ ਨੇ ਕੀਤਾ ਪ੍ਰਦਰਸ਼ਨ - ਰਵਿਦਾਸ ਮੰਦਿਰ
ਬੀਤੇ ਦਿਨੀਂ ਦਿੱਲੀ ਦੇ ਤੁਗਲਾਕਾਬਾਦ 'ਚ ਗੁਰੂ ਰਵੀਦਾਸ ਦਾ ਮੰਦਰ ਤੋੜਨ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਵੱਲੋ ਮੰਗਲਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿਤਾ ਗਿਆ ਸੀ। ਇਸ ਤਹਿਤ ਤਰਨਤਾਰਨ ਵਿੱਚ ਰਵਿਦਾਸ ਭਾਈਚਾਰੇ ਵੱਲੋ ਰੋਸ਼ ਪ੍ਰਦਰਸਨ ਕਰਦਿਆਂ ਬਜ਼ਾਰਾਂ 'ਚ ਰੋਸ਼ ਮਾਰਚ ਕੱਢਿਆ ਗਿਆ ਤੇ ਨਾਲ ਹੀ ਦੁਕਾਨਾਂ ਵੀ ਬੰਦ ਰੱਖੀਆਂ ਗਈਆਂ।