ਵੋਟਰਾਂ ਨੂੰ ਰਾਸ਼ਨ ਵੰਡ ਰਹੇ ਲੋਕਾਂ ਨੂੰ ਕੀਤਾ ਕਾਬੂ
ਗੁਰਦਾਸਪੁਰ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਵੋਟਰਾਂ ਨੂੰ ਰਾਸ਼ਨ ਵੰਡ ਰਹੇ ਲੋਕਾਂ ਨੂੰ ਫੜਿਆ ਹੈ। ਗੁਰਬਚਨ ਸਿੰਘ ਬੱਬੇਹਾਲੀ ਨੇ ਆਰੋਪ ਲਾਏ ਹਨ ਕਿ ਕਾਂਗਰਸ ਦੇ ਵਰਕਰ ਵੋਟਰਾਂ ਨੂੰ ਰਾਸ਼ਨ ਵੰਡ ਕੇ ਵਰਗਲਾ ਰਹੇ ਹਨ। ਇਸ ਮੌਕੇ ਸ਼ਿਕਾਇਤ ਕਰਨ ਤੋਂ ਬਾਅਦ ਤਾਇਨਾਤ ਬਲ ਨੇ ਕਾਰਵਾਈ ਕਰਦਿਆਂ ਮਾਮਲੇ ਨੂੰ ਸਾਂਭਿਆ ਅਤੇ ਸ਼ਾਂਤ ਕੀਤਾ।