ਰਾਣਾ ਗੁਰਜੀਤ ਨੇ ਮੁਹੱਈਆ ਕਰਵਾਏ 20 ਲੀਟਰ ਦੀ ਸਮਰੱਥਾ ਵਾਲੇ ਸਪਰੇਅ ਟੈਂਕਰ - ਸਪਰੇਅ ਟੈਂਕਰ
ਪਟਿਆਲਾ: ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਜ਼ਿਲ੍ਹੇ ਨੂੰ ਡਿਸਇਨਫੈਕਟ ਕਰਨ ਲਈ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਤੋਂ ਐਮ.ਐਲ.ਏ. ਕਪੂਰਥਲਾ ਰਾਣਾ ਗੁਰਜੀਤ ਸਿੰਘ ਵੱਲੋਂ ਰਾਣਾ ਸ਼ੂਗਰਜ ਲਿਮਟਿਡ ਦੁਆਰਾ ਮੁਹੱਈਆ ਕਰਵਾਏ 20 ਹਜ਼ਾਰ ਲੀਟਰ ਦੀ ਸਮਰੱਥਾ ਵਾਲੇ ਵਿਸ਼ੇਸ਼ ਸਪਰੇਅ ਟੈਂਕਰ ਨੂੰ ਰਵਾਨਾ ਕੀਤਾ। ਇਹ ਟੈਂਕਰ ਰੋਜ਼ਾਨਾ ਜ਼ਿਲ੍ਹੇ ਦੇ 140 ਕਿੱਲੋਮੀਟਰ ਖੇਤਰ ਨੂੰ ਡਿਸਇਨਫੈਕਟ ਕਰੇਗਾ।